Debi Makhsoospuri - Kavita Punjabi Lyrics 

Kavita Lyrics - ਕਵਿਤਾ - ਦੇਬੀ ਮਖਸੂਸਪੁਰੀ Kavita Song Sung & Lyrics by Punjabi Singer Debi Makhsoospuri where Music by Mad Mix and Compose by Ranjit RanaKavita Song Is Beautifully Done And Create by Debi Makhsoospuri.

Kavita Debi Makhsoospuri

Singer / Lyricist : Debi Makhsoospuri Music : Mad Mix Mix & Master : BPM Singh Composition : Ranjit Rana DOP / Editor : Gur Randhawa Directors : Gur Randhawa & Satnam Bhullar Video : Backbencherz Publicity Design : Impressive Design Studio MUA : Maliha Artistry Male Lead : Aman Khattra Label : Mad Mix Music Digital Marketing: Omnitricks Digital

Debi Makhsoospuri - Kavita Punjabi Lyrics - ਕਵਿਤਾ - ਦੇਬੀ ਮਖਸੂਸਪੁਰੀ | Mad Mix Music | Romantic Kavita Lyrics in Punjabi | Latest Punjabi Song Lyrics in punjabi 2020

Debi Makhsoospuri - Kavita Punjabi Lyrics - ਕਵਿਤਾ - ਦੇਬੀ ਮਖਸੂਸਪੁਰੀ | Mad Mix Music | Romantic Kavita Lyrics in Punjabi | Latest Punjabi Song Lyrics in punjabi 2020

ਕਵਿਤਾ - ਦੇਬੀ ਮਖਸੂਸਪੁਰੀ

ਮੁਹੱਬਤ ਤੋ ਬਿਨਾ ਕਦੇ ਵੀ ਕਵਿਤਾ ਹੋ ਨਹੀਂ ਸਕਦੀ
ਬਿਨਾ ਰਿਸ਼ਤੇ ਤੋ ਕਿਸੇ ਨਾਲ ਰੁੱਸਿਆ ਜਾ ਨਹੀਂ ਸਕਦਾ

ਮਹੱਬਤ ਤੋ ਬਿਨਾ ਕਦੇ ਵੀ ਕਵਿਤਾ ਹੋ ਨਹੀਂ ਸਕਦੀ
ਬਿਨਾ ਰਿਸ਼ਤੇ ਤੋ ਕਿਸੇ ਨਾਲ ਰੁੱਸਿਆ ਜਾ ਨਹੀਂ ਸਕਦਾ
ਅੱਗ ਨਾ ਹੋਵੇ ਤਾਂ ਧੂੰਏ ਦੀ ਹੋਂਦ ਹੋ ਨਹੀਂ ਸਕਦੀ
Je ਤੂੰ ਨਾ ਹੋਵੇ ...
Je ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ
Je ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ

ਕਿਸੇ ਦੇ ਨਾਮ ਵਿਚ ਐਨੀ ਕਸ਼ਿਸ਼ ਹੋ ਸਕਦੀ ਐ ਭਲਾ
ਮੁੱਦਤ ਤੋਂ ਮੈ ਤੇਰੇ ਨਾਮ ਵਿਚ ਹੀ ਅਟਕਿਆ ਪਿਆ
ਖੁਦ ਨੂੰ ਤੈਥੋਂ ਵੱਖ ਕਰਕੇ ਕਦੇ ਵੇਖਿਆ ਹੀ ਨਹੀਂ
ਕੇ ਆਪਣਾ ਨਾਮ ਵੀ ਲਿਖਿਆ ਤੇਰੇ ਨਾਲ ਜੋੜ ਕੇ ਲਿਖਿਆ
ਅਪਣਾ ਨਾਮ ਵੀ ਲਿਖਿਆ ਤੇਰੇ ਨਾਲ ਜੋੜ ਕੇ ਲਿਖਿਆ
Je ਤੂੰ ਨਾ ਹੋਵੇ...
Je ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ
ਨੇ ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ

ਤੇਨੂੰ ਮਿਲ ਕੇ ਹੀ ਇਹ ਰਾਜ਼ ਮੈਨੂੰ ਪਤਾ ਲੱਗਿਆ ਐ
ਮੁਹੱਬਤ ਹੋ ਜਾਏ ਬਦਨਾਮ ਪਰ ਇਲਜ਼ਾਮ ਨਹੀਂ ਲਾਉਂਦੀ
ਈਰਖਾ ਆਸ ਵੱਡਿਆ ਤੋ ਕੋਹਾਂ ਦੂਰ ਰਹਿੰਦੀ ਐ
ਮੁਹੱਬਤ ਖੂਨ ਵਿਚ ਰਹਿੰਦੀ ਐ
ਕਦੇ ਜ਼ੁਬਾਨ ਤੇ ਨਹੀਂ ਆਓਂਦੀ
ਮੁਹੱਬਤ ਖੂਨ ਵਿਚ ਰਹਿੰਦੀ ਐ
ਕਦੇ ਜ਼ੁਬਾਨ ਤੇ ਨਹੀਂ ਆਓਂਦੀ
Je ਤੂੰ ਨਾ ਹੋਵੇ ...
Je ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ
Je ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ

ਦੇਬੀ ਨਾਲ ਤੇਰਾ ਰਿਸ਼ਤਾ ਹੋਣਾ ਹੋਰ ਜਨਮਾ ਦਾ
ਕਿਸੇ ਨੂੰ ਇੱਕ ਜਨਮ ਵਿੱਚ ਐਨਾ ਚਾਹਿਆ ਜਾ ਨਹੀਂ ਸਕਦਾ
ਤੇਰੇ ਸੁੱਚੇ ਇਸ਼ਕ਼ ਨੇ ਜੋ ਮਾਣ ਬਖਸ਼ਿਆ ਮੈਨੂੰ
ਖੁਦ ਨੂੰ ਵੇਚ ਕੇ ਵੀ ਕਰਜ਼ਾ ਲਾਇਆ ਜਾ ਨਹੀਂ ਸਕਦਾ
ਖੁਦ ਨੂੰ ਵੇਚ ਕੇ ਵੀ ਕਰਜ਼ਾ ਲਾਇਆ ਜਾ ਨਹੀਂ ਸਕਦਾ
Je ਤੂੰ ਨਾ ਹੋਵੇ
Je ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ
Je ਤੂੰ ਨਾ ਹੋਵੇ ਮੈ ਆਪਣੇ ਬਾਰੇ ਸੋਚ ਨਹੀਂ ਸਕਦਾ