Ik Pind Sade Da Munda Punjabi Lyrics - Hustinder
Ik Pind Sade Da Munda Punjabi Lyrics - Hustinder
Song Credits: Song: Ik Pind Sade Da Munda Singer, Lyrics & Composer : Hustinder Music: Hakeem Video: The Town Media Project: Kuldeep Malke Photography: Rupinder Korpal Online Promotion: Big Media Label: Tdot Records Produced by: Jagmohan Dhaliwal & Lovnish Puri Special Thanks: Dimple Bhullar, Naivy Gill, Ravan Khosa, Ravinder Dhaliwal, Vedpal Burrak
Ik Pind Sade Da Munda Punjabi Lyrics - Hustinder
Ik Pind Sade Da Munda Pujnabi Lyrics - Hustinder | Hakeem | TDot Records |
Ik Pind Sade Da Munda Punjabi Lyrics - Hustinder
(ਇੱਕ ਪਿੰਡ ਸਾਡੇ ਦਾ ਮੁੰਡਾ - ਹੁਸਤਿੰਦਰ)
ਇੱਕ ਪਿੰਡ ਸਾਡੇ ਦਾ ਮੁੰਡਾ ve
ਤੇਰੇ ਨਾਲ ਸੀ ਓਹ ਹੁੰਦਾ ਵੇ
ਜਦ ਆਪਣੀ ਲੱਗੀ ਯਾਰੀ ਸੀ
ਹੁਣੇ ਕਰੀ ਸਟੋਰੀ ਛੇੜ ਚੰਨਾ
ਤੂੰ ਮੇਰੇ ਮੂਹਰੇ ਅਾ ਗਿਅਾ ਫੇਰ ਚੰਨਾ ਵੇ
ਤੇਰੇ ਵੱਟਣਾ ਲਾਉਣ ਦੀ ਤਿਆਰੀ ਸੀ
ਖੱਬੇ ਪਾਸੇ ਭੈਣ ਖੜੀ ਐ ਤੇਰੀ ਵੇ
ਜਿਹੜੀ ਓਹ ਵੇਲਿਆ ਵਿਚ ਦੁਸ਼ਮਣ ਬਣ ਗਈ ਮੇਰੀ ਵੇ
ਸੱਜੇ ਪਾਸੇ ਮਾਂ ਤੇਰੀ ਪਿਆਰੀ ਅਾ
ਜੇਹੜੇ ਸਿਰ ਤੇ ਫੁਲਕਾਰੀ ਅਾ
ਜਿਹਦੇ ਮੂਹਰੇ ਮੈ ਫਟਕਾਰੀ ਸੀ
ਇੱਕ ਪਿੰਡ ਸਾਡੇ ਦਾ ਮੁੰਡਾ ਵੇ
ਤੇਰੇ ਨਾਲ ਸੀ ਓਹ ਹੁੰਦਾ ਵੇ
ਜਦ ਆਪਣੀ ਲੱਗੀ ਯਾਰੀ ਸੀ
ਜਿਹਦੇ ਚਿਹਰਾ ਵਰਗਾ ਲੱਗਦਾ ਤੇਰਾ ਚੇਹਰਾ ve
ਮੈਨੂੰ ਬੁਝਿਆ ਬੁਝਿਆ ਲੱਗਿਆ ਬਾਪੂ ਤੇਰਾ ve
ਮੇਰਾ ਧੀਆਂ ਵਾਂਗੂ ਕਰਦਾ ਸੀ
ਕੀਤਾ ਓਹਨੇ ਜੋ ਵੀ ਸਰਦਾ ਸੀ
ਜਿੰਨਾ ਚਿਰ ਮੈ ਤੇਨੂੰ ਪਿਆਰੀ ਸੀ
ਇੱਕ ਪਿੰਡ ਸਾਡੇ ਦਾ ......
ਇੱਕ ਪਿੰਡ ਸਾਡੇ ਦਾ ਮੁੰਡਾ ve
ਤੇਰੇ ਨਾਲ ਸੀ ਹੁੰਦਾ ve
ਜਦ ਆਪਣੀ ਲਗਾਈ ਯਾਰੀ ਸੀ
ਹੁਣੇ ਕਰੀ ਸਟੋਰੀ ਛੇੜ ਚੰਨਾ
ਤੂੰ ਮੇਰੇ ਮੂਹਰੇ ਅਾ ਗਿਅਾ ਫੇਰ ਚੰਨਾ ve
ਤੇਰਾ ਵੱਟਣਾ ਲਾਉਣ ਦੀ ਤਿਆਰੀ ਸੀ
ਦੋ ਕੁੜੀਆਂ ਖੜਿਆ ਦਿਸੀਆਂ ਆਪਣੇ ਬੈਚ ਦੀਆਂ
ਜੋ ਕਾਲਜ ਬੱਸ ਵਿਚ ਨਾਲ ਤੇਰੇ ਸੀ ਬੈਠ ਦੀਆਂ
ਓਹਨਾ ਨੇ ਵੈਰ ਕੋਈ ਕੱਢਿਆ ਸੀ
ਨਾ ਇੱਕ ਵੀ ਜਾਣਾ ਛੱਡਿਆ ਸੀ
ਜਿਹੜੇ ਕੋਲ ਨਾ ਗੱਲ ਖਿਲਾਰੀ ਸੀ
ਇੱਕ ਪਿੰਡ ਸਾਡੇ ਦਾ ਮੁੰਡਾ ve
ਤੇਰੇ ਨਾਲ ਸੀ ਓਹ ਹੁੰਦਾ ve
ਜਦ ਆਪਣੀ ਲੱਗੀ ਯਾਰੀ ਸੀ
ਚਿਰਾਂ ਬਾਅਦ ਦੇਖਿਆ ਤੇਨੂੰ ਖਿੜ ਖਿੜ ਹੱਸਦਾ ve
ਤੂੰ ਪਿੰਡ ਭਦੌੜ ਚ ਰਾਮੇ ਹਮੇਸ਼ਾ ਵੱਸ ਦਾ ਰਹਿ
ਤੇਰੇ ਤੇ ਓਹ ਲਮਹਾ ਰਹਿਣਾ ਐ
ਸਾਰੀ ਉਮਰ ਨਾ ਤੈਥੋਂ ਲੈਣਾ ਐ
ਉਂਝ ਮੰਨ ਲੀਆ ਦੁਨੀਆਦਾਰੀ
ਇੱਕ ਪਿੰਡ ਸਾਡੇ ਦਾ ਮੁੰਡਾ ve
ਤੇਰੇ ਨਾਲ ਸੀ ਓਹ ਹੁੰਦਾ ve
ਜੱਦ ਆਪਣੀ ਲੱਗੀ ਯਾਰੀ ਸੀ
ਹੁਣੇ ਕਰੀ ਸਟੋਰੀ ਛੇੜ ਚੰਨਾ
ਤੂੰ ਮੇਰੇ ਮੂਹਰੇ ਅਾ ਗਿਅਾ ਫੇਰ ਚੰਨਾ ve
ਤੇਰੇ ਵੱਟਣਾ ਲਾਉਣ ਦੀ ਤਿਆਰੀ ਸੀ
.......................................................................................................................................................
0 Comments