LET 'EM PLAY Punjabi LYRICS - KARAN AUJLA
LET 'EM PLAY Punjabi Lyric - ਲੈੱਟ ਐਮ ਪਲੇਅ - ਕਰਨ ਔਜਲਾ : LET 'EM PLAY Song Sung & Compose by Karan Aujla, Where music is given by Proof and Video done by Sukh Sanghera, LET 'EM PLAY Song Lyrics written by Karan Aujla
LET 'EM PLAY - Karan Aujla
Singer/Lyrics/Composition: Karan Aujla
Music: Proof
Video: Sukh Sanghera
Mix and Masterd: J-Statik
Project by: Deep Rehaan & Sukh Bajwa
Produced by: Sandeep Rehaan
Label:Rehaan Records
Online promotions : Coin digital
LET 'EM PLAY Punjabi LYRICS - KARAN AUJLA
LET 'EM PLAY Punjabi LYRICS - KARAN AUJLA |
LET 'EM PLAY Punjabi LYRICS - KARAN AUJLA
(ਲੈੱਟ ਐਮ ਪਲੇਅ - ਕਰਨ ਔਜਲਾ)
ਓਹ ਮੋੜਿਆ ਕਿਸੇ ਤੋ ਜੱਟ ਮੁੜਿਆ ਹੀ ਨਹੀਂ
ਕਹਿੰਦਾ ਰੋਕਣਾ ਐ ਮੈਨੂੰ ਮੈ ਹਜੇ ਤੁਰਿਆ ਹੀ ਨਈ
ਬਣੂੰਗਾ ਬਣੂੰਗਾ ਵਾਂਗ ਕੋਟੀਆਂ ਡ੍ਰੀਮ
ਸਾਲ਼ੇ ਉਦੇੜ੍ਹ ਦੇ ਸਿਓਂਨ ਕੋਈ ਨਾ ਉਦੇੜ ਲੈਣ ਦੇ
ਆਉਂਦਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਉਂਦਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਓਹ ਇਹਨਾਂ ਦਾ ਪਵਾ ਦੂ ਜੱਟ ਰਾਟ ਗੋਰੀਏ
ਓਹ ਇਹਨਾਂ ਦਾ ਪਵਾ ਦੂ ਜੱਟ ਡਾਟ ਗੋਰੀਏ
ਮੰਗਦੇ ਅਾ ਵਿਸ਼ ਕਹਿੰਦੇ ਕਰਨਾ ਫਿਨਿਸ਼
ਜੱਟ ਚੋਕ ਲਾਕੇ ਹੋਇਆ ਨੀ ਸਟਾਰਟ ਗੋਰੀਏ
ਹੋ ਮੰਜੀ ਉੱਤੇ ਬੈਠ ਕੇ ਝਾ ਕੱਢ ਦੇ
ਜੱਟ ਉਂਝ ਪੈਂਦੇ ਪੱਥਰਾਂ ਨੂੰ ਪਾੜ ਕੇ
ਬਚਦੀ ਨੀ ਅਫੀਮ ਮੈ ਕੱਲਾ ਆਵਾ ਚੀਮ
ਪਊ ਅੰਦਰੂ ਸਕੀਮ ਬੂਹਾ ਭੇੜ ਲੈਣ ਦੇ
ਆਉਂਗਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਅਉਂਗਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਓ ਗਾਹਾਂ ਤੋ ਗਾਹਾਂ ਨੀ ਐਥੇ ਬਹੁਤ ਫਿਰਦੇ
ਜਿੰਨਾ ਨੂੰ ਲੱਗੇ ਕਿ ਗਾਹ ਪਾਏ ਹੋਏ ਅਾ
ਕਹਿੰਦੇ ਨੋ ਹਰਾ ਕੇ ਮੈਨੂੰ ਘਰੇ ਤੋਰਨਾ
ਨੀ ਆਪਾਂ ਨੇ ਹੀ ਤੁਰਨਾ ਸਿਖਾਏ ਹੋਏ ਅਾ
ਓਹ ਰੌਲਾ ਪਾਂਦੇ ਰਹਿਣ ਸਾਲ਼ੇ ਭਾਨ ਗੋਰੀਏ
ਰੇਡੀ ਪਏ ਅਾ ਤੀਰ ਤੇ ਕਮਾਨ ਗੋਰੀਏ
ਓਹ ਨਿੱਕੀ ਮੋਟੀ ਸਾਮੀ ਸਾਲ਼ੇ ਬਣਦੇ ਹਰਾਮੀ
ਜੱਟ ਚਕੁਗਾ ਗ੍ਰਾਮ਼ੀ ਥੋੜੀ ਦੇਰ ਲੈਣ ਤੇ
ਆਉਂਗਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਓੰਗਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਓਹ ਜਿੱਥੇ ਜਿੱਥੇ ਤੁਰਾ ਹਿਲਦੀ ਅਾ ਧਰਤੀ
ਐਂਟੀ ਵੀ ਨੇ ਇਸ ਗੱਲ ਨਾਲ ਐਗਰੀ
ਕੌਣ ਕਿੰਨੇ ਜੋਗਾ ਟਾਇਮ ਕਰੂ ਫੈਸਲਾ
ਦੱਸੂ ਕੌਣ ਜਿੱਤੇ ਸਾਡਾ ਰੱਬ ਰੈਫਰੀ
ਓਹ ਮੇਰੇ ਬਾਰੇ ਸੋਚਦੇ ਅਾ ਸੁੱਤੇ ਗੋਰੀਏ
ਓਹਨਾ ਨਾਲੋ ਵਫਾਦਾਰ ਕੁੱਤੇ ਗੋਰੀਏ
ਬੱਸ ਥੋੜੀ ਦੇਰ ਨਿੱਤ ਪਾਡੂ ਜੱਟ ਲਹਿਰ
ਭਜੂ ਗਿੱਦੜਾਂ ਦਾ ਢੇਰ ਪਹੁੰਚ ਸ਼ੇਰ ਲੈਣ ਦੇ
ਅਉਗਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਅਾਉਂਗਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਓ ਸਰੀ ਤੋ ਘਰਾਲੇ ਤੱਕ ਬਾਲ ਰੱਖਿਆ
ਰੱਖੇ ਹੋਏ ਅਾ ਬਾਲ ਅਸੀ ਚੁੱਲ੍ਹੇ ਗੋਰੀਏ
ਓਹਨਾ ਦੀਆਂ ਗੱਲਾਂ ਇਗਨੋਰ ਕਰਦਾ
ਲਿਖਣਾ ਤਾਂ ਅਸੀ ਵੀ ਨੀ ਭੁੱਲੇ ਗੋਰੀਏ
ਓਏ ਔਜਲਾ ਨੀ ਔਜਲਾ ਹੈ ਬਾਹਲਾ ਫਬ ਦਾ
ਔਜਲਾ ਨੀ ਔਜਲਾ ਅੈਵੇਂ ਨੀ ਦੱਬਦਾ
ਛਿੱਟੇ ਮਾਰ ਮਾਰ ਕੌਣ ਬਣਦਾ ਸਟਾਰ
ਨੀ ਹੰਡਾਦੂ ਤੇਰਾ ਯਾਰ ਪੋਚੇ ਫੇਰ ਲੈਣ ਦੇ
ਆਉਂਗਾ ਮੈਦਾਨ ਗੇਮ ਛੇੜ ਲੈਣ ਦੇ
ਹਜੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਉਂਗਾ ਮੈਦਾਨ ਗੇਮ ਛੇੜ ਲੈਣ ਦੇ
0 Comments