SOH LAGE PUNJABI LYRICS - Nav Dolarain
SOH LAGE PUNJABI LYRICS - ਸੌਹ ਲੱਗੇ - ਨਵ ਦੋਲੋਰੀਆਂ : Soh Lage Song Sung by Nav Dolorain feat by Varinder Brar, Where Music is given by Prince Sembhi, edit & direct by Rocket Reel, Soh Lage Song Lyrics Write by Gilleal Wal & Varinder Brar.
Song: Soh lage Artist : Nav Dolorain ft Varinder Brar female vocalist :Rittu Jhass Lyrics: Gilleal wal & Varinder Brar Music: Prince sembhi Edit & Direction:Rocket Reel Producers : Amritpal singh (Amba Joia) & Harish sharma Promotions: Gold Media Video: Teji sandhu films
Song: Soh lage Artist : Nav Dolorain ft Varinder Brar female vocalist :Rittu Jhass Lyrics: Gilleal wal & Varinder Brar Music: Prince sembhi Edit & Direction:Rocket Reel Producers : Amritpal singh (Amba Joia) & Harish sharma Promotions: Gold Media Video: Teji sandhu films
SOH LAGE PUNJABI LYRICS - Nav Dolarain Ft. Varinder Brar
SOH LAGE PUNJABI LYRICS - Nav Dolarain Ft. Varinder Brar |
SOH LAGE PUNJABI LYRICS - Nav Dolarain
(ਸੌਹ ਲੱਗੇ - ਨਵ ਦੋਲੋਰੀਆਂ)
ਮੈ ਸੁਣਿਆ ਰੰਨਾਂ ਬਦਲ ਜਾਂਦੀਆਂ
ਪਿਆਰਾਂ ਦਾ ਕਰ ਕਤਲ ਜਾਂਦੀਆਂ
ਓਹ ਕੁੜੀ ਬਹਿ ਕੇ ਮਹਿੰਗੀ ਕਾਰ ਚ
ਨਾ ਪਿੱਛੇ ਨੂੰ ਤੱਕ ਦੀ
ਸੌਹ ਲੱਗੇ ਮੈਨੂੰ ਜਿਓਣੇ ਮੋੜ ਜੱਟ ਦੀ
ਹੋ ਲਾਕੇ ਯਾਰੀ ਪੈਰ ਨਹੀਂ ਪਿੱਛਾ ਨੂੰ ਪੱਟ ਦੀ
ਸੌਹ ਲੱਗੇ ਮੈਨੂੰ ਜਿਓਣੇ ਮੋੜ ਜੱਟ ਦੀ
ਹੋ ਲਾਕੇ ਯਾਰੀ ਪੈਰ ਨਹੀਂ ਪਿਛਾਂ ਨੂੰ ਪੱਟ ਦੀ
ਨਾ ਪਿਠ ਲੱਗਣ ਦੂ ਤੇਰੀ ve
ਲਾ ਜਾਣਦੀ ਜੱਟੀ ਤੇਰੀ ve
ਹਾੜਾ ਮੰਨ ਲ ਗੱਲ ਤੂੰ ਮੇਰੀ ve
ਨਾਲ ਹੋਣ ਦਾ ਕੋਈ ਹੋਣਾ ਰੋਸਾ ਨਹੀ ਤੇਨੂੰ
ਨਾ ਨਾ ਅੱਲੜਾਂ ਤੇ ਭੋਰਾ ਵੀ ਭਰੋਸਾ ਨਹੀ ਮੈਨੂੰ
ਨਾ ਨਾ ਅੱਲੜਾਂ ਤੇ ਭੋਰਾ ਵੀ ਭਰੋਸਾ ਨਹੀ ਮੈਨੂੰ
ਸੌਹ ਲੱਗੇ ਮੈਨੂੰ ਜਿਓਣੇ ਮੋੜ ਜੱਟ ਦੀ
ਓਹ ਲਾਕੇ ਯਾਰੀ ਪੈਰ ਨਹੀਂ ਪਿਛਾਂ ਨੂੰ ਪੱਟ ਦੀ
ਮੇਰੇ ਤੇ ਕੇਸ ਖੂਨ ਦਿਆ ਧੱਬਿਆਂ ਦਾ
ਚਲੇ ਰੌਂਦ ਮੋਟਰ ਤੋ ਲਭਿਆਂ ਦਾ
ਸਾਰਾ ਈਲਵਾਲ ਪਿੰਡ ਕੱਬਿਆਂ ਦਾ
ਪਿੰਡ ਕਬਿਆਂ ਦਾ
ਓਹ ਕਿੱਥੇ ਫਿਰੂ ਮੇਰੇ ਨਾਲ ਜੇਲ ਕੱਟ ਦੀ
ਸੌਹ ਲੱਗੇ ਮੈਨੂੰ ਜਿਓਣੇ ਮੋੜ ਜੱਟ ਦੀ
ਓਹ ਲਾਕੇ ਯਾਰੀ ਪੈਰ ਨਹੀਂ ਪਿਛਾਂ ਨੂੰ ਪੱਟ ਦੀ
ਸੌਹ ਲੱਗੇ ਮੈਨੂੰ ਜਿਓਣੇ ਮੋੜ ਜੱਟ ਦੀ
ਓਹ ਲਾਕੇ ਯਾਰੀ ਪੈਰ ਨਹੀਂ ਪਿਛਾਂ ਨੂੰ ਪੱਟ ਦੀ
ਤੇਰੇ ਯਾਰਾਂ ਨਾਲੋ ਵੱਧ ਖੜੂ ve
ਮੈ ਓਹਨਾ ਨਾਲੋ ਵੱਧ ਲੜੂ
ਮੁੰਡੇ ਡੋਗਰੇ ਆਲੀ ਕਰਦੇ ਅਾ
ਵੀ ਮੈ ਸੱਸੀ ਵਾਲੀ ਹੱਦ ਕਰੂ
ਨਾਲ ਹੋਣ ਦਾ ਕੋਈ ਹੋਣਾ ਰੋਸਾ ਨਹੀ ਤੇਨੂੰ
ਆਹਾਂ ਗੱਲ ਲੱਗੀ ਤੇਰੀ ਮਾੜੀ ਨੀ
ਸਾਡੀ ਡੋਗਰ ਵਾਲੀ ਯਾਰੀ ਨੀ
ਸਾਡੇ ਯਾਰਾ ਦਾ ਇਕੱਠ ਵੱਡਾ ਐ ਨੀ
ਬਸ ਏਨਾ ਨਾਲ ਸਰਦਾਰੀ ਨੀ
ਗੱਲ ਕਰ ਤੂੰ ਘਰ ਦੇ ਕੰਮਾਂ ਦੀ
ਨੀ ਕਾਤੋਂ ਮਾਰਦੀ ਪੁੱਛ ਤੂੰ ਗੰਨਾ ਦੀ
ਮੂਹਰੇ ਕਰਕੇ ਪਿੱਛੇ ਹੁੰਦੀਆ ਨੇ
ਐਸੀ ਫਿਤਰਤ ਦੇਖੀ ਰੰਨਾਂ ਦੀ
ਓਹ ਯਾਰ ਮਾਰ ਵਾਲੇ ਬਿੱਲੋ ਜੱਟ ਨੀ ਹੁੰਦੇ
ਯਾਰ ਮਾਰ ਵਾਲੇ ਬਿੱਲੋ ਜੱਟ ਨੀ ਹੁੰਦੇ
ਓਹ ਹੱਥ ਡਰਦੇ ਕਿੱਥੋਂ ਪਾਉਣ ਗੇ
ਓਹਨਾ ਗੁੱਸਾ ਜੱਟ ਦਾ ਦੇਖਿਆ ਐ
ਅੱਜ ਕੱਲ ਓਹਨਾ ਦੀ ਗੱਲ ਚੱਲ ਰਹੀ
1 Comments
Nice!
ReplyDeleteYou can check out my way of lyrics as well :)
View & Download Lyrics of Soh Lage